-
ਰਸੂਲਾਂ ਦੇ ਕੰਮ 4:32ਪਵਿੱਤਰ ਬਾਈਬਲ
-
-
32 ਵਿਸ਼ਵਾਸ ਕਰਨ ਵਾਲੇ ਸਾਰੇ ਲੋਕ ਇਕ ਦਿਲ ਅਤੇ ਇਕ ਜਾਨ ਸਨ ਅਤੇ ਉਨ੍ਹਾਂ ਵਿੱਚੋਂ ਇਕ ਵੀ ਜਣਾ ਆਪਣੀਆਂ ਚੀਜ਼ਾਂ ਨੂੰ ਆਪਣੀਆਂ ਨਹੀਂ ਕਹਿੰਦਾ ਸੀ, ਸਗੋਂ ਉਹ ਸਾਰੇ ਇਕ-ਦੂਜੇ ਨਾਲ ਆਪਣੀਆਂ ਸਾਰੀਆਂ ਚੀਜ਼ਾਂ ਸਾਂਝੀਆਂ ਕਰਦੇ ਸਨ।
-