-
ਰਸੂਲਾਂ ਦੇ ਕੰਮ 5:15ਪਵਿੱਤਰ ਬਾਈਬਲ
-
-
15 ਉਹ ਬੀਮਾਰਾਂ ਨੂੰ ਵੀ ਛੋਟੇ ਪਲੰਘਾਂ ਅਤੇ ਮੰਜੀਆਂ ਉੱਤੇ ਪਾ ਕੇ ਚੌਂਕਾਂ ਵਿਚ ਇਸ ਆਸ ਨਾਲ ਲਿਆਉਂਦੇ ਸਨ ਕਿ ਜਦੋਂ ਪਤਰਸ ਉੱਧਰੋਂ ਦੀ ਲੰਘੇ, ਤਾਂ ਉਸ ਦਾ ਪਰਛਾਵਾਂ ਹੀ ਉਨ੍ਹਾਂ ਉੱਤੇ ਪੈ ਜਾਵੇ ਤੇ ਉਹ ਠੀਕ ਹੋ ਜਾਣ।
-