-
ਰਸੂਲਾਂ ਦੇ ਕੰਮ 5:34ਪਵਿੱਤਰ ਬਾਈਬਲ
-
-
34 ਪਰ ਮਹਾਸਭਾ ਵਿਚ ਗਮਲੀਏਲ ਨਾਂ ਦਾ ਇਕ ਫ਼ਰੀਸੀ ਖੜ੍ਹਾ ਹੋਇਆ। ਉਹ ਕਾਨੂੰਨ ਦਾ ਸਿੱਖਿਅਕ ਸੀ ਅਤੇ ਲੋਕ ਉਸ ਦਾ ਬਹੁਤ ਆਦਰ-ਮਾਣ ਕਰਦੇ ਸਨ। ਉਸ ਨੇ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਲੈ ਜਾਣ ਦਾ ਹੁਕਮ ਦਿੱਤਾ।
-