-
ਰਸੂਲਾਂ ਦੇ ਕੰਮ 7:32ਪਵਿੱਤਰ ਬਾਈਬਲ
-
-
32 ‘ਮੈਂ ਤੇਰੇ ਪਿਉ-ਦਾਦਿਆਂ ਯਾਨੀ ਅਬਰਾਹਾਮ ਦਾ, ਇਸਹਾਕ ਦਾ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ।’ ਇਹ ਸੁਣ ਕੇ ਮੂਸਾ ਦਾ ਸਾਹ ਸੁੱਕ ਗਿਆ ਅਤੇ ਉਸ ਦਾ ਹੌਸਲਾ ਨਾ ਪਿਆ ਕਿ ਉਹ ਦੇਖਣ ਲਈ ਹੋਰ ਅੱਗੇ ਜਾਵੇ।
-