-
ਰਸੂਲਾਂ ਦੇ ਕੰਮ 7:35ਪਵਿੱਤਰ ਬਾਈਬਲ
-
-
35 ਜਿਸ ਮੂਸਾ ਨੂੰ ਉਨ੍ਹਾਂ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ, ‘ਕਿਸ ਨੇ ਤੈਨੂੰ ਸਾਡਾ ਰਾਜਾ ਤੇ ਨਿਆਂਕਾਰ ਬਣਾਇਆ ਹੈ?’ ਉਸੇ ਮੂਸਾ ਨੂੰ ਪਰਮੇਸ਼ੁਰ ਨੇ ਦੂਤ ਦੇ ਰਾਹੀਂ ਹਾਕਮ ਅਤੇ ਮੁਕਤੀਦਾਤੇ ਦੇ ਤੌਰ ਤੇ ਘੱਲਿਆ ਜਿਹੜਾ ਦੂਤ ਬਲ਼ਦੀ ਝਾੜੀ ਰਾਹੀਂ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ।
-