-
ਰਸੂਲਾਂ ਦੇ ਕੰਮ 8:13ਪਵਿੱਤਰ ਬਾਈਬਲ
-
-
13 ਸ਼ਮਊਨ ਵੀ ਨਿਹਚਾ ਕਰਨ ਲੱਗ ਪਿਆ ਅਤੇ ਬਪਤਿਸਮਾ ਲੈਣ ਤੋਂ ਬਾਅਦ ਉਹ ਫ਼ਿਲਿੱਪੁਸ ਦੇ ਨਾਲ-ਨਾਲ ਰਿਹਾ ਅਤੇ ਫ਼ਿਲਿੱਪੁਸ ਨੂੰ ਨਿਸ਼ਾਨੀਆਂ ਦਿਖਾਉਂਦਿਆਂ ਅਤੇ ਵੱਡੇ-ਵੱਡੇ ਚਮਤਕਾਰ ਕਰਦਿਆਂ ਦੇਖ ਕੇ ਹੈਰਾਨ ਰਹਿ ਗਿਆ।
-