-
ਰਸੂਲਾਂ ਦੇ ਕੰਮ 8:39ਪਵਿੱਤਰ ਬਾਈਬਲ
-
-
39 ਜਦੋਂ ਉਹ ਪਾਣੀ ਵਿੱਚੋਂ ਬਾਹਰ ਆਏ, ਤਾਂ ਯਹੋਵਾਹ ਦੀ ਪਵਿੱਤਰ ਸ਼ਕਤੀ ਤੁਰੰਤ ਫ਼ਿਲਿੱਪੁਸ ਨੂੰ ਕਿਸੇ ਹੋਰ ਜਗ੍ਹਾ ਲੈ ਗਈ ਅਤੇ ਮੰਤਰੀ ਨੇ ਉਸ ਨੂੰ ਦੁਬਾਰਾ ਨਾ ਦੇਖਿਆ ਕਿਉਂਕਿ ਮੰਤਰੀ ਖ਼ੁਸ਼ੀ-ਖ਼ੁਸ਼ੀ ਆਪਣੇ ਰਾਹ ਚਲਾ ਗਿਆ।
-