-
ਰਸੂਲਾਂ ਦੇ ਕੰਮ 9:17ਪਵਿੱਤਰ ਬਾਈਬਲ
-
-
17 ਇਸ ਲਈ ਹਨਾਨਿਆ ਉਸ ਘਰ ਨੂੰ ਗਿਆ ਅਤੇ ਅੰਦਰ ਜਾ ਕੇ ਸੌਲੁਸ ਉੱਤੇ ਆਪਣੇ ਹੱਥ ਰੱਖੇ ਅਤੇ ਕਿਹਾ: “ਸੌਲੁਸ ਮੇਰੇ ਭਰਾ, ਰਾਹ ਵਿਚ ਆਉਂਦਿਆਂ ਤੈਨੂੰ ਪ੍ਰਭੂ ਯਿਸੂ ਦਿਖਾਈ ਦਿੱਤਾ ਸੀ, ਉਸ ਨੇ ਹੀ ਮੈਨੂੰ ਘੱਲਿਆ ਹੈ ਕਿ ਤੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ ਅਤੇ ਤੂੰ ਪਵਿੱਤਰ ਸ਼ਕਤੀ ਨਾਲ ਭਰ ਜਾਵੇਂ।”
-