-
ਰਸੂਲਾਂ ਦੇ ਕੰਮ 9:31ਪਵਿੱਤਰ ਬਾਈਬਲ
-
-
31 ਫਿਰ, ਯਹੂਦੀਆ, ਗਲੀਲ ਅਤੇ ਸਾਮਰੀਆ ਦੀ ਪੂਰੀ ਮੰਡਲੀ ਲਈ ਸ਼ਾਂਤੀ ਦਾ ਸਮਾਂ ਆ ਗਿਆ ਅਤੇ ਇਸ ਦਾ ਵਿਰੋਧ ਹੋਣੋਂ ਹਟ ਗਿਆ ਅਤੇ ਮੰਡਲੀ ਨਿਹਚਾ ਵਿਚ ਮਜ਼ਬੂਤ ਹੁੰਦੀ ਗਈ; ਅਤੇ ਇਸ ਵਿਚ ਵਾਧਾ ਹੁੰਦਾ ਗਿਆ ਕਿਉਂਕਿ ਇਹ ਯਹੋਵਾਹ ਦਾ ਡਰ ਰੱਖ ਕੇ ਅਤੇ ਪਵਿੱਤਰ ਸ਼ਕਤੀ ਦੇ ਸਹਾਰੇ ਨਾਲ ਅੱਗੇ ਵਧਦੀ ਰਹੀ।
-