ਰਸੂਲਾਂ ਦੇ ਕੰਮ 9:36 ਪਵਿੱਤਰ ਬਾਈਬਲ 36 ਯਾਪਾ ਵਿਚ ਪ੍ਰਭੂ ਨੂੰ ਮੰਨਣ ਵਾਲੀ ਇਕ ਤੀਵੀਂ ਰਹਿੰਦੀ ਸੀ। ਉਸ ਦਾ ਨਾਂ ਤਬਿਥਾ ਉਰਫ਼ ਦੋਰਕਸ* ਸੀ ਅਤੇ ਉਹ ਦੂਜਿਆਂ ਲਈ ਭਲੇ ਕੰਮ ਕਰਨ ਅਤੇ ਪੁੰਨ-ਦਾਨ ਕਰਨ ਵਿਚ ਲੱਗੀ ਰਹਿੰਦੀ ਸੀ। ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 9:36 ਗਵਾਹੀ ਦਿਓ, ਸਫ਼ਾ 67
36 ਯਾਪਾ ਵਿਚ ਪ੍ਰਭੂ ਨੂੰ ਮੰਨਣ ਵਾਲੀ ਇਕ ਤੀਵੀਂ ਰਹਿੰਦੀ ਸੀ। ਉਸ ਦਾ ਨਾਂ ਤਬਿਥਾ ਉਰਫ਼ ਦੋਰਕਸ* ਸੀ ਅਤੇ ਉਹ ਦੂਜਿਆਂ ਲਈ ਭਲੇ ਕੰਮ ਕਰਨ ਅਤੇ ਪੁੰਨ-ਦਾਨ ਕਰਨ ਵਿਚ ਲੱਗੀ ਰਹਿੰਦੀ ਸੀ।