-
ਰਸੂਲਾਂ ਦੇ ਕੰਮ 10:33ਪਵਿੱਤਰ ਬਾਈਬਲ
-
-
33 ਇਸ ਲਈ ਮੈਂ ਉਸੇ ਵੇਲੇ ਤੈਨੂੰ ਬੁਲਾਉਣ ਲਈ ਆਦਮੀ ਘੱਲੇ। ਤੇਰੀ ਬੜੀ ਮਿਹਰਬਾਨੀ ਕਿ ਤੂੰ ਇੱਥੇ ਆਇਆਂ। ਹੁਣ ਅਸੀਂ ਸਾਰੇ ਇੱਥੇ ਪਰਮੇਸ਼ੁਰ ਦੇ ਸਾਮ੍ਹਣੇ ਉਹ ਸਾਰੀਆਂ ਗੱਲਾਂ ਸੁਣਨ ਲਈ ਹਾਜ਼ਰ ਹਾਂ ਜਿਹੜੀਆਂ ਯਹੋਵਾਹ ਨੇ ਤੈਨੂੰ ਦੱਸਣ ਦਾ ਹੁਕਮ ਦਿੱਤਾ ਹੈ।”
-