ਰਸੂਲਾਂ ਦੇ ਕੰਮ 10:45 ਪਵਿੱਤਰ ਬਾਈਬਲ 45 ਅਤੇ ਪਤਰਸ ਨਾਲ ਆਏ ਯਹੂਦੀ ਚੇਲੇ* ਇਹ ਦੇਖ ਕੇ ਹੱਕੇ-ਬੱਕੇ ਰਹਿ ਗਏ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਵੀ ਪਵਿੱਤਰ ਸ਼ਕਤੀ ਦੀ ਦਾਤ ਮਿਲ ਰਹੀ ਸੀ। ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 10:45 ਗਵਾਹੀ ਦਿਓ, ਸਫ਼ਾ 72
45 ਅਤੇ ਪਤਰਸ ਨਾਲ ਆਏ ਯਹੂਦੀ ਚੇਲੇ* ਇਹ ਦੇਖ ਕੇ ਹੱਕੇ-ਬੱਕੇ ਰਹਿ ਗਏ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਵੀ ਪਵਿੱਤਰ ਸ਼ਕਤੀ ਦੀ ਦਾਤ ਮਿਲ ਰਹੀ ਸੀ।