-
ਰਸੂਲਾਂ ਦੇ ਕੰਮ 12:6ਪਵਿੱਤਰ ਬਾਈਬਲ
-
-
6 ਜਿਸ ਦਿਨ ਹੇਰੋਦੇਸ ਨੇ ਪਤਰਸ ਨੂੰ ਲੋਕਾਂ ਸਾਮ੍ਹਣੇ ਪੇਸ਼ ਕਰਨਾ ਸੀ, ਉਸ ਤੋਂ ਇਕ ਰਾਤ ਪਹਿਲਾਂ, ਪਤਰਸ ਦੋ ਫ਼ੌਜੀਆਂ ਦੇ ਗੱਭੇ ਸੁੱਤਾ ਪਿਆ ਸੀ। ਉਹ ਉਨ੍ਹਾਂ ਦੋਵਾਂ ਨਾਲ ਬੇੜੀਆਂ ਨਾਲ ਬੱਝਾ ਹੋਇਆ ਸੀ ਅਤੇ ਪਹਿਰੇਦਾਰ ਜੇਲ੍ਹ ਦੇ ਦਰਵਾਜ਼ੇ ʼਤੇ ਪਹਿਰਾ ਦੇ ਰਹੇ ਸਨ।
-