-
ਰਸੂਲਾਂ ਦੇ ਕੰਮ 12:11ਪਵਿੱਤਰ ਬਾਈਬਲ
-
-
11 ਪਤਰਸ ਨੂੰ ਜਦੋਂ ਹੋਸ਼ ਆਈ, ਤਾਂ ਉਸ ਨੇ ਆਪਣੇ ਆਪ ਨੂੰ ਕਿਹਾ: “ਹੁਣ ਮੈਂ ਜਾਣ ਗਿਆ ਹਾਂ ਕਿ ਯਹੋਵਾਹ ਨੇ ਆਪਣਾ ਦੂਤ ਘੱਲ ਕੇ ਮੈਨੂੰ ਹੇਰੋਦੇਸ ਦੇ ਹੱਥੋਂ ਅਤੇ ਉਨ੍ਹਾਂ ਸਾਰੀਆਂ ਗੱਲਾਂ ਤੋਂ ਬਚਾਇਆ ਹੈ ਜੋ ਯਹੂਦੀ ਮੇਰੇ ਨਾਲ ਹੋਣ ਦੀ ਆਸ ਲਾਈ ਬੈਠੇ ਸਨ।”
-