-
ਰਸੂਲਾਂ ਦੇ ਕੰਮ 12:17ਪਵਿੱਤਰ ਬਾਈਬਲ
-
-
17 ਉਸ ਨੇ ਉਨ੍ਹਾਂ ਨੂੰ ਹੱਥ ਨਾਲ ਇਸ਼ਾਰਾ ਕਰ ਕੇ ਚੁੱਪ ਰਹਿਣ ਲਈ ਕਿਹਾ ਅਤੇ ਸਾਰਾ ਕੁਝ ਖੋਲ੍ਹ ਕੇ ਦੱਸਿਆ ਕਿ ਯਹੋਵਾਹ ਨੇ ਉਸ ਨੂੰ ਜੇਲ੍ਹ ਵਿੱਚੋਂ ਕਿਵੇਂ ਛੁਡਾਇਆ ਸੀ। ਫਿਰ ਉਸ ਨੇ ਕਿਹਾ: “ਇਹ ਸਾਰੀਆਂ ਗੱਲਾਂ ਯਾਕੂਬ ਅਤੇ ਭਰਾਵਾਂ ਨੂੰ ਦੱਸ ਦਿਓ।” ਇਹ ਕਹਿ ਕੇ ਉਹ ਕਿਸੇ ਹੋਰ ਜਗ੍ਹਾ ਚਲਾ ਗਿਆ।
-