-
ਰਸੂਲਾਂ ਦੇ ਕੰਮ 12:19ਪਵਿੱਤਰ ਬਾਈਬਲ
-
-
19 ਹੇਰੋਦੇਸ ਨੇ ਹਰ ਜਗ੍ਹਾ ਉਸ ਦੀ ਭਾਲ ਕਰਵਾਈ ਅਤੇ ਜਦੋਂ ਉਹ ਨਾ ਮਿਲਿਆ, ਤਾਂ ਉਸ ਨੇ ਪਹਿਰੇਦਾਰਾਂ ਤੋਂ ਪੁੱਛ-ਗਿੱਛ ਕੀਤੀ ਅਤੇ ਹੁਕਮ ਦਿੱਤਾ ਕਿ ਪਹਿਰੇਦਾਰਾਂ ਨੂੰ ਲਿਜਾ ਕੇ ਸਜ਼ਾ ਦਿੱਤੀ ਜਾਵੇ। ਫਿਰ ਹੇਰੋਦੇਸ ਯਹੂਦੀਆ ਤੋਂ ਕੈਸਰੀਆ ਨੂੰ ਚਲਾ ਗਿਆ ਅਤੇ ਉੱਥੇ ਕੁਝ ਸਮਾਂ ਰਿਹਾ।
-