-
ਰਸੂਲਾਂ ਦੇ ਕੰਮ 12:20ਪਵਿੱਤਰ ਬਾਈਬਲ
-
-
20 ਹੁਣ ਰਾਜਾ ਹੇਰੋਦੇਸ ਸੋਰ ਅਤੇ ਸੀਦੋਨ ਦੇ ਲੋਕਾਂ ਨਾਲ ਬਹੁਤ ਹੀ ਗੁੱਸੇ ਸੀ। ਇਸ ਲਈ ਉਹ ਲੋਕ ਇਕੱਠੇ ਹੋ ਕੇ ਉਸ ਕੋਲ ਆਏ ਅਤੇ ਉਨ੍ਹਾਂ ਨੇ ਰਾਜੇ ਦੇ ਮਹਿਲ ਦੀ ਦੇਖ-ਰੇਖ ਕਰਨ ਵਾਲੇ ਬਲਾਸਤੁਸ ਨੂੰ ਮਨਾ ਲਿਆ ਕਿ ਉਹ ਰਾਜੇ ਨਾਲ ਉਨ੍ਹਾਂ ਦੀ ਸੁਲ੍ਹਾ ਕਰਾ ਦੇਵੇ ਕਿਉਂਕਿ ਉਨ੍ਹਾਂ ਦੇ ਦੇਸ਼ ਵਿਚ ਖਾਣ-ਪੀਣ ਦੀਆਂ ਚੀਜ਼ਾਂ ਰਾਜੇ ਦੇ ਦੇਸ਼ ਤੋਂ ਹੀ ਆਉਂਦੀਆਂ ਸਨ।
-