-
ਰਸੂਲਾਂ ਦੇ ਕੰਮ 16:26ਪਵਿੱਤਰ ਬਾਈਬਲ
-
-
26 ਅਚਾਨਕ ਇੰਨਾ ਜ਼ਬਰਦਸਤ ਭੁਚਾਲ਼ ਆਇਆ ਕਿ ਜੇਲ੍ਹ ਦੀਆਂ ਨੀਂਹਾਂ ਤਕ ਹਿੱਲ ਗਈਆਂ। ਨਾਲੇ, ਜੇਲ੍ਹ ਦੇ ਸਾਰੇ ਦਰਵਾਜ਼ੇ ਇਕਦਮ ਖੁੱਲ੍ਹ ਗਏ ਅਤੇ ਸਾਰਿਆਂ ਦੀਆਂ ਬੇੜੀਆਂ ਖੁੱਲ੍ਹ ਗਈਆਂ।
-