-
ਰਸੂਲਾਂ ਦੇ ਕੰਮ 16:36ਪਵਿੱਤਰ ਬਾਈਬਲ
-
-
36 ਜੇਲ੍ਹਰ ਨੇ ਜਾ ਕੇ ਪੌਲੁਸ ਨੂੰ ਦੱਸਿਆ: “ਮੈਜਿਸਟ੍ਰੇਟਾਂ ਨੇ ਆਦਮੀਆਂ ਨੂੰ ਘੱਲ ਕੇ ਹੁਕਮ ਦਿੱਤਾ ਹੈ ਕਿ ਤੁਹਾਨੂੰ ਰਿਹਾ ਕਰ ਦਿੱਤਾ ਜਾਵੇ। ਇਸ ਲਈ, ਤੁਸੀਂ ਬਾਹਰ ਆਓ ਅਤੇ ਸ਼ਾਂਤੀ ਨਾਲ ਚਲੇ ਜਾਓ।”
-