-
ਰਸੂਲਾਂ ਦੇ ਕੰਮ 17:29ਪਵਿੱਤਰ ਬਾਈਬਲ
-
-
29 “ਇਸ ਲਈ, ਪਰਮੇਸ਼ੁਰ ਦੇ ਬੱਚੇ ਹੋਣ ਕਰਕੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਸੋਨੇ, ਚਾਂਦੀ ਜਾਂ ਪੱਥਰ ਦੀ ਕਿਸੇ ਚੀਜ਼ ਵਰਗਾ ਹੈ ਜਿਹੜੀ ਇਨਸਾਨਾਂ ਨੇ ਆਪਣੀ ਕਲਪਨਾ ਅਨੁਸਾਰ ਆਪਣੇ ਹੱਥੀਂ ਘੜੀ ਹੈ।
-