ਰਸੂਲਾਂ ਦੇ ਕੰਮ 18:2 ਪਵਿੱਤਰ ਬਾਈਬਲ 2 ਉੱਥੇ ਉਸ ਨੂੰ ਅਕੂਲਾ ਨਾਂ ਦਾ ਇਕ ਯਹੂਦੀ ਮਿਲਿਆ ਜਿਸ ਦਾ ਜਨਮ ਪੁੰਤੁਸ ਵਿਚ ਹੋਇਆ ਸੀ। ਉਹ ਥੋੜ੍ਹਾ ਸਮਾਂ ਪਹਿਲਾਂ ਹੀ ਆਪਣੀ ਪਤਨੀ ਪ੍ਰਿਸਕਿੱਲਾ* ਨਾਲ ਇਟਲੀ ਤੋਂ ਆਇਆ ਸੀ ਕਿਉਂਕਿ ਸਮਰਾਟ ਕਲੋਡੀਉਸ ਨੇ ਸਾਰੇ ਯਹੂਦੀਆਂ ਨੂੰ ਰੋਮ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਸੀ। ਪੌਲੁਸ ਉਨ੍ਹਾਂ ਕੋਲ ਚਲਾ ਗਿਆ ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 18:2 ਗਵਾਹੀ ਦਿਓ, ਸਫ਼ਾ 137 ਪਹਿਰਾਬੁਰਜ,11/15/2003, ਸਫ਼ੇ 19-2012/1/1996, ਸਫ਼ਾ 25
2 ਉੱਥੇ ਉਸ ਨੂੰ ਅਕੂਲਾ ਨਾਂ ਦਾ ਇਕ ਯਹੂਦੀ ਮਿਲਿਆ ਜਿਸ ਦਾ ਜਨਮ ਪੁੰਤੁਸ ਵਿਚ ਹੋਇਆ ਸੀ। ਉਹ ਥੋੜ੍ਹਾ ਸਮਾਂ ਪਹਿਲਾਂ ਹੀ ਆਪਣੀ ਪਤਨੀ ਪ੍ਰਿਸਕਿੱਲਾ* ਨਾਲ ਇਟਲੀ ਤੋਂ ਆਇਆ ਸੀ ਕਿਉਂਕਿ ਸਮਰਾਟ ਕਲੋਡੀਉਸ ਨੇ ਸਾਰੇ ਯਹੂਦੀਆਂ ਨੂੰ ਰੋਮ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਸੀ। ਪੌਲੁਸ ਉਨ੍ਹਾਂ ਕੋਲ ਚਲਾ ਗਿਆ