-
ਰਸੂਲਾਂ ਦੇ ਕੰਮ 18:17ਪਵਿੱਤਰ ਬਾਈਬਲ
-
-
17 ਇਸ ਕਰਕੇ ਸਾਰੇ ਯਹੂਦੀਆਂ ਨੇ ਸਭਾ ਘਰ ਦੇ ਨਿਗਾਹਬਾਨ ਸੋਸਥਨੇਸ ਨੂੰ ਫੜ ਕੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਕੁੱਟਿਆ। ਪਰ ਗਾਲੀਓ ਨੇ ਇਨ੍ਹਾਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ।
-