-
ਰਸੂਲਾਂ ਦੇ ਕੰਮ 19:2ਪਵਿੱਤਰ ਬਾਈਬਲ
-
-
2 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਜਦੋਂ ਤੁਸੀਂ ਯਿਸੂ ਉੱਤੇ ਨਿਹਚਾ ਕਰਨ ਲੱਗੇ ਸੀ, ਤਾਂ ਕੀ ਤੁਹਾਨੂੰ ਪਵਿੱਤਰ ਸ਼ਕਤੀ ਮਿਲੀ ਸੀ?” ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਤਾਂ ਪਵਿੱਤਰ ਸ਼ਕਤੀ ਬਾਰੇ ਕਦੇ ਕੁਝ ਸੁਣਿਆ ਹੀ ਨਹੀਂ।”
-