-
ਰਸੂਲਾਂ ਦੇ ਕੰਮ 19:13ਪਵਿੱਤਰ ਬਾਈਬਲ
-
-
13 ਕੁਝ ਯਹੂਦੀ ਥਾਂ-ਥਾਂ ਘੁੰਮ-ਫਿਰ ਕੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢਦੇ ਹੁੰਦੇ ਸਨ। ਉਹ ਵੀ ਦੁਸ਼ਟ ਦੂਤ ਕੱਢਣ ਲਈ ਪ੍ਰਭੂ ਯਿਸੂ ਦਾ ਨਾਂ ਵਰਤਣ ਦੀ ਕੋਸ਼ਿਸ਼ ਕਰਦੇ ਸਨ ਅਤੇ ਦੁਸ਼ਟ ਦੂਤਾਂ ਨੂੰ ਕਹਿੰਦੇ ਸਨ: “ਮੈਂ ਤੁਹਾਨੂੰ ਯਿਸੂ ਦੇ ਨਾਂ ʼਤੇ, ਜਿਸ ਦਾ ਪ੍ਰਚਾਰ ਪੌਲੁਸ ਕਰਦਾ ਹੈ, ਹੁਕਮ ਦਿੰਦਾ ਹਾਂ।”
-