-
ਰਸੂਲਾਂ ਦੇ ਕੰਮ 19:38ਪਵਿੱਤਰ ਬਾਈਬਲ
-
-
38 ਇਸ ਲਈ, ਜੇ ਦੇਮੇਤ੍ਰਿਉਸ ਅਤੇ ਉਸ ਨਾਲ ਆਏ ਕਾਰੀਗਰਾਂ ਦਾ ਉਨ੍ਹਾਂ ਨਾਲ ਹੋਰ ਕੋਈ ਝਗੜਾ ਹੈ, ਤਾਂ ਉਹ ਉਨ੍ਹਾਂ ਦਿਨਾਂ ਦੌਰਾਨ ਆ ਕੇ ਇਕ-ਦੂਜੇ ਉੱਤੇ ਦੋਸ਼ ਲਾਉਣ ਜਿਨ੍ਹਾਂ ਦਿਨਾਂ ਦੌਰਾਨ ਅਦਾਲਤਾਂ ਲੱਗਦੀਆਂ ਹਨ ਅਤੇ ਪ੍ਰਾਂਤ ਦੇ ਰਾਜਪਾਲ ਸੁਣਵਾਈ ਕਰਦੇ ਹਨ।
-