-
ਰਸੂਲਾਂ ਦੇ ਕੰਮ 22:5ਪਵਿੱਤਰ ਬਾਈਬਲ
-
-
5 ਮਹਾਂ ਪੁਜਾਰੀ ਅਤੇ ਬਜ਼ੁਰਗਾਂ ਦੀ ਪੂਰੀ ਸਭਾ ਇਸ ਗੱਲ ਦੀ ਗਵਾਹੀ ਦੇ ਸਕਦੀ ਹੈ। ਮੈਂ ਉਨ੍ਹਾਂ ਤੋਂ ਦਮਿਸਕ ਵਿਚ ਰਹਿੰਦੇ ਯਹੂਦੀ ਆਗੂਆਂ ਦੇ ਨਾਂ ਚਿੱਠੀਆਂ ਲੈ ਕੇ ਦਮਿਸਕ ਨੂੰ ਤੁਰ ਪਿਆ, ਤਾਂਕਿ ਮੈਂ ਉੱਥੋਂ ਵੀ ਪ੍ਰਭੂ ਦੇ ਰਾਹ ਉੱਤੇ ਚੱਲਣ ਵਾਲੇ ਲੋਕਾਂ ਨੂੰ ਸਜ਼ਾ ਦੇਣ ਵਾਸਤੇ ਬੰਨ੍ਹ ਕੇ ਯਰੂਸ਼ਲਮ ਨੂੰ ਲਿਆਵਾਂ।
-