-
ਰਸੂਲਾਂ ਦੇ ਕੰਮ 23:15ਪਵਿੱਤਰ ਬਾਈਬਲ
-
-
15 ਇਸ ਲਈ, ਤੁਸੀਂ ਹੁਣ ਮਹਾਸਭਾ ਨਾਲ ਰਲ਼ ਕੇ ਫ਼ੌਜ ਦੇ ਕਮਾਂਡਰ ਨੂੰ ਕਹੋ ਕਿ ਉਹ ਪੌਲੁਸ ਨੂੰ ਤੁਹਾਡੇ ਕੋਲ ਲੈ ਆਵੇ। ਤੁਸੀਂ ਉਸ ਨੂੰ ਇਹ ਬਹਾਨਾ ਲਾ ਕੇ ਕਹਿਓ ਕਿ ਤੁਸੀਂ ਪੌਲੁਸ ਤੋਂ ਚੰਗੀ ਤਰ੍ਹਾਂ ਪੁੱਛ-ਗਿੱਛ ਕਰਨੀ ਚਾਹੁੰਦੇ ਹੋ। ਪਰ ਤੁਹਾਡੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਅਸੀਂ ਉਸ ਨੂੰ ਖ਼ਤਮ ਕਰਨ ਲਈ ਤਿਆਰ ਬੈਠੇ ਹੋਵਾਂਗੇ।”
-