-
ਰਸੂਲਾਂ ਦੇ ਕੰਮ 23:21ਪਵਿੱਤਰ ਬਾਈਬਲ
-
-
21 ਪਰ ਤੂੰ ਉਨ੍ਹਾਂ ਦੀ ਗੱਲ ਨਾ ਮੰਨੀ ਕਿਉਂਕਿ ਉਨ੍ਹਾਂ ਦੇ ਚਾਲੀ ਤੋਂ ਜ਼ਿਆਦਾ ਆਦਮੀ ਘਾਤ ਲਾ ਕੇ ਉਸ ਉੱਤੇ ਹਮਲਾ ਕਰਨਗੇ ਅਤੇ ਉਨ੍ਹਾਂ ਨੇ ਸਹੁੰ ਖਾਧੀ ਹੈ ਕਿ ਜੇ ਉਹ ਉਦੋਂ ਤਕ ਕੁਝ ਖਾਣ-ਪੀਣ ਜਦੋਂ ਤਕ ਉਹ ਪੌਲੁਸ ਨੂੰ ਜਾਨੋਂ ਨਹੀਂ ਮਾਰ ਦਿੰਦੇ, ਤਾਂ ਉਨ੍ਹਾਂ ਨੂੰ ਸਰਾਪ ਲੱਗੇ। ਉਹ ਤਿਆਰ-ਬਰ-ਤਿਆਰ ਬੈਠੇ ਹਨ ਅਤੇ ਉਡੀਕ ਕਰ ਰਹੇ ਹਨ ਕਿ ਤੂੰ ਉਨ੍ਹਾਂ ਦੀ ਬੇਨਤੀ ਨੂੰ ਮਨਜ਼ੂਰ ਕਰੇਂ।”
-