-
ਰਸੂਲਾਂ ਦੇ ਕੰਮ 23:29ਪਵਿੱਤਰ ਬਾਈਬਲ
-
-
29 ਮੈਂ ਦੇਖਿਆ ਕਿ ਉਹ ਇਸ ਉੱਤੇ ਆਪਣੇ ਕਾਨੂੰਨ ਸੰਬੰਧੀ ਦੋਸ਼ ਲਾ ਰਹੇ ਸਨ, ਪਰ ਅਜਿਹਾ ਕੋਈ ਦੋਸ਼ ਸਾਬਤ ਨਹੀਂ ਕਰ ਸਕੇ ਜਿਸ ਕਰਕੇ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਜਾਂ ਕੈਦ ਵਿਚ ਸੁੱਟਿਆ ਜਾਵੇ।
-