-
ਰਸੂਲਾਂ ਦੇ ਕੰਮ 23:30ਪਵਿੱਤਰ ਬਾਈਬਲ
-
-
30 ਪਰ ਮੈਨੂੰ ਸੂਚਨਾ ਮਿਲੀ ਕਿ ਇਸ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ ਗਈ ਹੈ, ਇਸ ਲਈ ਮੈਂ ਤੁਰੰਤ ਇਸ ਨੂੰ ਤੇਰੇ ਕੋਲ ਘੱਲ ਰਿਹਾ ਹਾਂ ਅਤੇ ਇਸ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਤੇਰੇ ਸਾਮ੍ਹਣੇ ਪੇਸ਼ ਹੋ ਕੇ ਇਸ ਉੱਤੇ ਦੋਸ਼ ਲਾਉਣ।”
-