ਰਸੂਲਾਂ ਦੇ ਕੰਮ 24:18 ਪਵਿੱਤਰ ਬਾਈਬਲ 18 ਜਦੋਂ ਮੈਂ ਇਹ ਕੰਮ ਕਰ ਰਿਹਾ ਸਾਂ, ਉਦੋਂ ਇਨ੍ਹਾਂ ਨੇ ਮੈਨੂੰ ਮੰਦਰ ਵਿਚ ਦੇਖਿਆ ਸੀ ਅਤੇ ਉਸ ਵੇਲੇ ਮੈਂ ਮੂਸਾ ਦੇ ਕਾਨੂੰਨ ਅਨੁਸਾਰ ਸ਼ੁੱਧ ਸਾਂ। ਪਰ ਉਸ ਵੇਲੇ ਨਾ ਤਾਂ ਮੈਂ ਕਿਸੇ ਭੀੜ ਦੇ ਨਾਲ ਸਾਂ ਤੇ ਨਾ ਹੀ ਕੋਈ ਫ਼ਸਾਦ ਖੜ੍ਹਾ ਕਰ ਰਿਹਾ ਸਾਂ। ਪਰ ਉੱਥੇ ਏਸ਼ੀਆ* ਜ਼ਿਲ੍ਹੇ ਦੇ ਕੁਝ ਯਹੂਦੀ ਸਨ,
18 ਜਦੋਂ ਮੈਂ ਇਹ ਕੰਮ ਕਰ ਰਿਹਾ ਸਾਂ, ਉਦੋਂ ਇਨ੍ਹਾਂ ਨੇ ਮੈਨੂੰ ਮੰਦਰ ਵਿਚ ਦੇਖਿਆ ਸੀ ਅਤੇ ਉਸ ਵੇਲੇ ਮੈਂ ਮੂਸਾ ਦੇ ਕਾਨੂੰਨ ਅਨੁਸਾਰ ਸ਼ੁੱਧ ਸਾਂ। ਪਰ ਉਸ ਵੇਲੇ ਨਾ ਤਾਂ ਮੈਂ ਕਿਸੇ ਭੀੜ ਦੇ ਨਾਲ ਸਾਂ ਤੇ ਨਾ ਹੀ ਕੋਈ ਫ਼ਸਾਦ ਖੜ੍ਹਾ ਕਰ ਰਿਹਾ ਸਾਂ। ਪਰ ਉੱਥੇ ਏਸ਼ੀਆ* ਜ਼ਿਲ੍ਹੇ ਦੇ ਕੁਝ ਯਹੂਦੀ ਸਨ,