-
ਰਸੂਲਾਂ ਦੇ ਕੰਮ 24:25ਪਵਿੱਤਰ ਬਾਈਬਲ
-
-
25 ਪਰ ਜਦੋਂ ਪੌਲੁਸ ਨੇ ਧਾਰਮਿਕਤਾ, ਸੰਜਮ ਅਤੇ ਅਗਾਹਾਂ ਹੋਣ ਵਾਲੇ ਨਿਆਂ ਬਾਰੇ ਗੱਲ ਕੀਤੀ, ਤਾਂ ਫ਼ੇਲਿਕਸ ਡਰ ਗਿਆ ਅਤੇ ਉਸ ਨੇ ਕਿਹਾ: “ਹੁਣ ਤੂੰ ਚਲਾ ਜਾਹ, ਫਿਰ ਜਦੋਂ ਮੈਨੂੰ ਸਮਾਂ ਮਿਲਿਆ, ਤਾਂ ਮੈਂ ਤੈਨੂੰ ਦੁਬਾਰਾ ਸੱਦਾਂਗਾ।”
-