-
ਰਸੂਲਾਂ ਦੇ ਕੰਮ 26:31ਪਵਿੱਤਰ ਬਾਈਬਲ
-
-
31 ਪਰ ਉਹ ਬਾਹਰ ਜਾਂਦੇ ਹੋਏ ਆਪਸ ਵਿਚ ਗੱਲਾਂ ਕਰ ਰਹੇ ਸਨ ਅਤੇ ਕਹਿ ਰਹੇ ਸਨ: “ਇਸ ਆਦਮੀ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਜਾਂ ਜੇਲ੍ਹ ਵਿਚ ਸੁੱਟਿਆ ਜਾਵੇ।”
-