ਰਸੂਲਾਂ ਦੇ ਕੰਮ 26:32 ਪਵਿੱਤਰ ਬਾਈਬਲ 32 ਨਾਲੇ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ: “ਜੇ ਇਸ ਨੇ ਸਮਰਾਟ* ਨੂੰ ਫ਼ਰਿਆਦ ਨਾ ਕੀਤੀ ਹੁੰਦੀ, ਤਾਂ ਇਹ ਛੁੱਟ ਜਾਂਦਾ।”