-
ਰਸੂਲਾਂ ਦੇ ਕੰਮ 28:21ਪਵਿੱਤਰ ਬਾਈਬਲ
-
-
21 ਉਨ੍ਹਾਂ ਨੇ ਉਸ ਨੂੰ ਕਿਹਾ: “ਸਾਨੂੰ ਯਹੂਦੀਆ ਤੋਂ ਤੇਰੇ ਬਾਰੇ ਨਾ ਤਾਂ ਕੋਈ ਚਿੱਠੀ ਮਿਲੀ ਹੈ ਅਤੇ ਨਾ ਹੀ ਉੱਥੋਂ ਆਏ ਸਾਡੇ ਯਹੂਦੀ ਭਰਾਵਾਂ ਨੇ ਤੇਰੇ ਬਾਰੇ ਕੋਈ ਬੁਰੀ ਗੱਲ ਦੱਸੀ ਜਾਂ ਕਹੀ ਹੈ।
-