-
ਰੋਮੀਆਂ 1:23ਪਵਿੱਤਰ ਬਾਈਬਲ
-
-
23 ਅਤੇ ਉਨ੍ਹਾਂ ਨੇ ਅਵਿਨਾਸ਼ੀ ਪਰਮੇਸ਼ੁਰ ਦੀ ਮਹਿਮਾ ਕਰਨ ਦੀ ਬਜਾਇ ਨਾਸ਼ਵਾਨ ਇਨਸਾਨਾਂ, ਪੰਛੀਆਂ, ਚਾਰ ਪੈਰਾਂ ਵਾਲੇ ਜਾਨਵਰਾਂ ਅਤੇ ਰੀਂਗਣ ਵਾਲੇ ਜੀਵ-ਜੰਤੂਆਂ ਦੀਆਂ ਮੂਰਤਾਂ ਦੀ ਮਹਿਮਾ ਕੀਤੀ।
-