-
ਰੋਮੀਆਂ 2:12ਪਵਿੱਤਰ ਬਾਈਬਲ
-
-
12 ਜਿਨ੍ਹਾਂ ਲੋਕਾਂ ਕੋਲ ਪਰਮੇਸ਼ੁਰ ਦਾ ਕਾਨੂੰਨ ਨਹੀਂ, ਉਹ ਵੀ ਸਾਰੇ ਆਪਣੇ ਪਾਪਾਂ ਕਰਕੇ ਮਰ ਜਾਣਗੇ ਭਾਵੇਂ ਉਨ੍ਹਾਂ ਕੋਲ ਕਾਨੂੰਨ ਨਹੀਂ ਹੈ; ਪਰ ਜਿਨ੍ਹਾਂ ਕੋਲ ਪਰਮੇਸ਼ੁਰ ਦਾ ਕਾਨੂੰਨ ਹੈ ਅਤੇ ਉਹ ਪਾਪ ਕਰਦੇ ਹਨ, ਤਾਂ ਉਨ੍ਹਾਂ ਸਾਰਿਆਂ ਦਾ ਨਿਆਂ ਕਾਨੂੰਨ ਮੁਤਾਬਕ ਕੀਤਾ ਜਾਵੇਗਾ।
-