-
ਰੋਮੀਆਂ 3:22ਪਵਿੱਤਰ ਬਾਈਬਲ
-
-
22 ਜੀ ਹਾਂ, ਜਿਹੜੇ ਵੀ ਲੋਕ ਨਿਹਚਾ ਕਰਦੇ ਹਨ, ਉਹ ਸਾਰੇ ਯਿਸੂ ਉੱਤੇ ਨਿਹਚਾ ਕਰ ਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰ ਸਕਦੇ ਹਨ। ਅਤੇ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ।
-