-
ਰੋਮੀਆਂ 3:27ਪਵਿੱਤਰ ਬਾਈਬਲ
-
-
27 ਤਾਂ ਫਿਰ, ਕੀ ਘਮੰਡ ਕਰਨ ਦਾ ਕੋਈ ਕਾਰਨ ਹੈ? ਬਿਲਕੁਲ ਨਹੀਂ। ਕਿਹੜੇ ਕਾਨੂੰਨ ਦੇ ਆਧਾਰ ʼਤੇ ਇਹ ਕਿਹਾ ਜਾ ਸਕਦਾ ਹੈ? ਕੀ ਉਸ ਕਾਨੂੰਨ ਦੇ ਆਧਾਰ ʼਤੇ ਜਿਹੜਾ ਦੇਖਦਾ ਹੈ ਕਿ ਲੋਕ ਕਿਹੜੇ ਕੰਮ ਕਰਦੇ ਹਨ? ਨਹੀਂ, ਬਿਲਕੁਲ ਨਹੀਂ, ਪਰ ਉਸ ਕਾਨੂੰਨ ਦੇ ਆਧਾਰ ʼਤੇ ਜੋ ਦੇਖਦਾ ਹੈ ਕਿ ਲੋਕ ਨਿਹਚਾ ਕਰਦੇ ਹਨ ਜਾਂ ਨਹੀਂ।
-