-
ਰੋਮੀਆਂ 4:6ਪਵਿੱਤਰ ਬਾਈਬਲ
-
-
6 ਠੀਕ ਜਿਵੇਂ ਦਾਊਦ ਨੇ ਵੀ ਉਸ ਇਨਸਾਨ ਦੀ ਖ਼ੁਸ਼ੀ ਬਾਰੇ ਗੱਲ ਕੀਤੀ ਸੀ ਜਿਸ ਨੂੰ ਪਰਮੇਸ਼ੁਰ ਧਰਮੀ ਠਹਿਰਾਉਂਦਾ ਹੈ, ਭਾਵੇਂ ਉਸ ਦੇ ਕੰਮ ਪੂਰੀ ਤਰ੍ਹਾਂ ਮੂਸਾ ਦੇ ਕਾਨੂੰਨ ਮੁਤਾਬਕ ਨਹੀਂ ਹਨ:
-