-
ਰੋਮੀਆਂ 4:12ਪਵਿੱਤਰ ਬਾਈਬਲ
-
-
12 ਉਹ ਸਿਰਫ਼ ਉਨ੍ਹਾਂ ਦਾ ਹੀ ਪਿਤਾ ਨਹੀਂ ਬਣਿਆ ਜਿਹੜੇ ਸੁੰਨਤ ਦੀ ਰੀਤ ਉੱਤੇ ਚੱਲਦੇ ਹਨ, ਸਗੋਂ ਉਨ੍ਹਾਂ ਦਾ ਵੀ ਪਿਤਾ ਬਣਿਆ ਜਿਹੜੇ ਨਿਹਚਾ ਦੇ ਰਾਹ ਉੱਤੇ ਚੱਲਦੇ ਹਨ। ਸਾਡਾ ਪਿਤਾ ਅਬਰਾਹਾਮ ਵੀ ਇਸ ਨਿਹਚਾ ਦੇ ਰਾਹ ਉੱਤੇ ਚੱਲਿਆ ਸੀ ਜਦੋਂ ਅਜੇ ਉਸ ਨੇ ਸੁੰਨਤ ਨਹੀਂ ਕਰਾਈ ਸੀ।
-