-
ਰੋਮੀਆਂ 6:4ਪਵਿੱਤਰ ਬਾਈਬਲ
-
-
4 ਇਸ ਲਈ ਅਸੀਂ ਉਸ ਦੀ ਮੌਤ ਵਿਚ ਹਿੱਸੇਦਾਰ ਬਣ ਕੇ ਬਪਤਿਸਮੇ ਰਾਹੀਂ ਉਸ ਨਾਲ ਦਫ਼ਨ ਹੋ ਗਏ ਸਾਂ, ਤਾਂਕਿ ਜਿਵੇਂ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ ਅਤੇ ਉਹ ਨਵੀਂ ਜ਼ਿੰਦਗੀ ਜੀ ਰਿਹਾ ਹੈ, ਉਸੇ ਤਰ੍ਹਾਂ ਪਿਤਾ ਦੀ ਸ਼ਾਨਦਾਰ ਤਾਕਤ ਦੇ ਜ਼ਰੀਏ ਅਸੀਂ ਵੀ ਨਵੀਂ ਜ਼ਿੰਦਗੀ ਪਾਈਏ।
-