-
ਰੋਮੀਆਂ 7:6ਪਵਿੱਤਰ ਬਾਈਬਲ
-
-
6 ਪਰ ਹੁਣ ਸਾਨੂੰ ਕਾਨੂੰਨ ਤੋਂ ਛੁਡਾ ਲਿਆ ਗਿਆ ਹੈ, ਕਿਉਂਕਿ ਅਸੀਂ ਕਾਨੂੰਨ ਲਈ ਮਰ ਗਏ ਹਾਂ ਜਿਸ ਨੇ ਸਾਨੂੰ ਬੰਨ੍ਹ ਰੱਖਿਆ ਸੀ, ਤਾਂਕਿ ਅਸੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਨਵੇਂ ਤਰੀਕੇ ਨਾਲ ਪਰਮੇਸ਼ੁਰ ਦੇ ਗ਼ੁਲਾਮ ਬਣੀਏ, ਨਾ ਕਿ ਲਿਖਤੀ ਕਾਨੂੰਨ ਅਨੁਸਾਰ ਪੁਰਾਣੇ ਤਰੀਕੇ ਨਾਲ।
-