-
ਰੋਮੀਆਂ 8:27ਪਵਿੱਤਰ ਬਾਈਬਲ
-
-
27 ਪਰਮੇਸ਼ੁਰ ਦਿਲਾਂ ਦੀਆਂ ਗੱਲਾਂ ਜਾਣਦਾ ਹੈ ਅਤੇ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਦੀ ਸ਼ਕਤੀ ਦੀ ਮਦਦ ਨਾਲ ਕੀ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਸ਼ਕਤੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਪਵਿੱਤਰ ਸੇਵਕਾਂ ਦੇ ਲਈ ਬੇਨਤੀ ਕਰਦੀ ਹੈ।
-