ਰੋਮੀਆਂ 9:17 ਪਵਿੱਤਰ ਬਾਈਬਲ 17 ਧਰਮ-ਗ੍ਰੰਥ ਵਿਚ ਪਰਮੇਸ਼ੁਰ ਨੇ ਮਿਸਰ ਦੇ ਰਾਜੇ* ਨੂੰ ਕਿਹਾ ਸੀ: “ਮੈਂ ਇਸ ਕਰਕੇ ਤੈਨੂੰ ਹੁਣ ਤਕ ਜੀਉਂਦਾ ਰੱਖਿਆ ਤਾਂਕਿ ਮੈਂ ਤੇਰੇ ਨਾਲ ਜੋ ਕੀਤਾ ਉਸ ਤੋਂ ਮੇਰੀ ਤਾਕਤ ਦਾ ਸਬੂਤ ਮਿਲੇ ਅਤੇ ਪੂਰੀ ਧਰਤੀ ਉੱਤੇ ਮੇਰੇ ਨਾਂ ਬਾਰੇ ਲੋਕਾਂ ਨੂੰ ਪਤਾ ਲੱਗੇ।”
17 ਧਰਮ-ਗ੍ਰੰਥ ਵਿਚ ਪਰਮੇਸ਼ੁਰ ਨੇ ਮਿਸਰ ਦੇ ਰਾਜੇ* ਨੂੰ ਕਿਹਾ ਸੀ: “ਮੈਂ ਇਸ ਕਰਕੇ ਤੈਨੂੰ ਹੁਣ ਤਕ ਜੀਉਂਦਾ ਰੱਖਿਆ ਤਾਂਕਿ ਮੈਂ ਤੇਰੇ ਨਾਲ ਜੋ ਕੀਤਾ ਉਸ ਤੋਂ ਮੇਰੀ ਤਾਕਤ ਦਾ ਸਬੂਤ ਮਿਲੇ ਅਤੇ ਪੂਰੀ ਧਰਤੀ ਉੱਤੇ ਮੇਰੇ ਨਾਂ ਬਾਰੇ ਲੋਕਾਂ ਨੂੰ ਪਤਾ ਲੱਗੇ।”