-
ਰੋਮੀਆਂ 10:8ਪਵਿੱਤਰ ਬਾਈਬਲ
-
-
8 ਪਰ ਧਰਮ-ਗ੍ਰੰਥ ਕੀ ਕਹਿੰਦਾ ਹੈ? ਇਹੀ ਕਿ “ਸੰਦੇਸ਼ ਤੇਰੇ ਨੇੜੇ ਹੈ, ਤੇਰੀ ਆਪਣੀ ਜ਼ਬਾਨ ʼਤੇ ਅਤੇ ਤੇਰੇ ਆਪਣੇ ਦਿਲ ਵਿਚ ਹੈ”; ਯਾਨੀ ਉਹ “ਸੰਦੇਸ਼” ਜਿਸ ਨੂੰ ਅਸੀਂ ਨਿਹਚਾ ਕਰ ਕੇ ਸਵੀਕਾਰ ਕਰਦੇ ਹਾਂ ਅਤੇ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ।
-