-
ਰੋਮੀਆਂ 11:11ਪਵਿੱਤਰ ਬਾਈਬਲ
-
-
11 ਇਸ ਲਈ ਮੈਨੂੰ ਦੱਸੋ, ਜਦੋਂ ਉਹ ਠੋਕਰ ਖਾ ਕੇ ਡਿਗੇ, ਤਾਂ ਕੀ ਇਸ ਤਰ੍ਹਾਂ ਹੋਇਆ ਕਿ ਉਹ ਉੱਠ ਨਹੀਂ ਸਕੇ? ਨਹੀਂ। ਪਰ ਉਨ੍ਹਾਂ ਦੇ ਗ਼ਲਤ ਕਦਮ ਕਰਕੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਮੁਕਤੀ ਮਿਲਦੀ ਹੈ ਅਤੇ ਇਸ ਕਰਕੇ ਉਨ੍ਹਾਂ ਦੇ ਮਨਾਂ ਵਿਚ ਈਰਖਾ ਪੈਦਾ ਹੁੰਦੀ ਹੈ।
-