-
ਰੋਮੀਆਂ 11:25ਪਵਿੱਤਰ ਬਾਈਬਲ
-
-
25 ਭਰਾਵੋ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਪਰਮੇਸ਼ੁਰ ਦੇ ਭੇਤ ਤੋਂ ਅਣਜਾਣ ਰਹੋ ਅਤੇ ਆਪਣੀਆਂ ਹੀ ਨਜ਼ਰਾਂ ਵਿਚ ਸਮਝਦਾਰ ਬਣ ਜਾਓ। ਪਰਮੇਸ਼ੁਰ ਦਾ ਭੇਤ ਇਹ ਹੈ: ਇਜ਼ਰਾਈਲ ਦੇ ਕੁਝ ਲੋਕਾਂ ਦੇ ਮਨ ਉਦੋਂ ਤਕ ਕਠੋਰ ਰਹਿਣਗੇ ਜਦੋਂ ਤਕ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਦੀ ਗਿਣਤੀ ਪੂਰੀ ਨਹੀਂ ਹੋ ਜਾਂਦੀ।
-