-
ਰੋਮੀਆਂ 12:3ਪਵਿੱਤਰ ਬਾਈਬਲ
-
-
3 ਮੈਂ ਆਪਣੇ ਉੱਤੇ ਹੋਈ ਅਪਾਰ ਕਿਰਪਾ ਨੂੰ ਧਿਆਨ ਵਿਚ ਰੱਖਦੇ ਹੋਏ ਤੁਹਾਨੂੰ ਹਰ ਇਕ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ; ਪਰ ਪਰਮੇਸ਼ੁਰ ਦੁਆਰਾ ਦਿੱਤੀ ਨਿਹਚਾ ਅਨੁਸਾਰ ਤੁਸੀਂ ਇਸ ਢੰਗ ਨਾਲ ਸੋਚੋ ਕਿ ਸਾਰਿਆਂ ਨੂੰ ਜ਼ਾਹਰ ਹੋਵੇ ਕਿ ਤੁਸੀਂ ਸਮਝਦਾਰ ਹੋ।
-