-
ਰੋਮੀਆਂ 12:6ਪਵਿੱਤਰ ਬਾਈਬਲ
-
-
6 ਅਪਾਰ ਕਿਰਪਾ ਸਦਕਾ ਸਾਨੂੰ ਵੱਖੋ-ਵੱਖਰੇ ਵਰਦਾਨ ਮਿਲੇ ਹੋਏ ਹਨ। ਇਸ ਲਈ ਜੇ ਸਾਨੂੰ ਭਵਿੱਖਬਾਣੀ ਕਰਨ ਦਾ ਵਰਦਾਨ ਮਿਲਿਆ ਹੈ, ਤਾਂ ਆਓ ਆਪਾਂ ਉਸ ਨਿਹਚਾ ਅਨੁਸਾਰ, ਜੋ ਸਾਨੂੰ ਦਿੱਤੀ ਗਈ ਹੈ, ਭਵਿੱਖਬਾਣੀ ਕਰੀਏ;
-